Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ohna Deyaan Dimaagan Wich Huqoomat Da Gur Si..
Moohde Utte Baithan Waale Nu Ditti Kursi….
Dekh Muneemi Fatteyan Nu Vi Mez Kar Gye Ne…
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ik Mera Dost Ae, P.hd. Kar Reha..
Oh Mere Naal Behas Peya Ke Angrezan Ne Saanu Lutteya..
Eniaan Saadiyan Jaana Gyiaan, Shahaadtan Dittiyan Te Toon Ohna Di Tareef Kri Jaana…
Main Keha Ke Jis Bande Ton Angrezan Ne Raaz Leya..
Maharaja Ranjit Singh Di Oh Ajj Vi Tareef Karde Ne….
Main Kise Angrez Di Juban Ch Chaar Lina Likhiyan Ne Ke Oh Maharaj Ranjit Singh Nu Ki Kehnde Ne…
We Remember.! We Remember.! Lion Ranjit Singh.!
The Man Of The Five Rivers.! The King Of The King.!

We Salute His Army.! Salute His Wings.!
We Salute His Army.! Salute His Wings.!
The Ultimate Warrior.! The Lord Of The Rings.!
We Remember.! We Remember.! Lion Ranjit Singh.!
The Man Of The Five Rivers.! The King Of The King.!
Ultimate Warrior.! The Lord Of The Rings.!
We Salute His Army.! Salute His Wings.!
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Sau Sau Koh Tak Yaar Zameena Jithe Banzar Si..
Jdon Angrez Aaye Ne, 18th Century Ch, Udon Punjab Da Ki Haal Si.?
Tubewell Hai Ni Si, Nehraan Hai Ni Si….
Sau Sau Koh Tak Yaar Zameena Jithe Banzar Si..
Hariyaan Bhariyaan Fasalaan Taan Khwaaban De Manzar Si….
Nehraan Puttke Dharti Nu Jarkhez Kar Gye Ne…
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ikk Waari Taan Sabh De Mooh Wich Ungal Paayi Si..
Us Wele Na Puchho Ji Jad Bijli Aayi Si….
Ikk Waari Taan Sabh De Mooh Wich Ungal Paayi Si..
Us Wele Na PUchho Ji Jad Bijli Aayi Si….
Roshniyan Sang Shehran Nu Labrez Kar Gye Ne…
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Hoyi Hairaani Kidaan Daak Chalaayi Hovegi..

Socho Jad Ik Pehli Chithi Aayi Hovegi….
Kise De Ghar Kise Da Kaagaz Aa Jaana.. Kiddi Waddi Gall Si.. Sochan waali Gall Si..
Hoyi Hairaani Kidaan Daak Chalaayi Hovegi..
Socho Jad Ik Pehli Chithi Aayi Hovegi….
Par Hun Loki Chithiyan Ton Parhez Kar Gye Ne…
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Railan Waala Jaal Dekh Akh Khad-di Jaandi Ae..
Kinjh Patdi Sartaaj Pahaadi Chadh-di Jaandi Ae….
Kalka Ton Shimla.. Ajj Heritage Ban Gya Oh…
Railan Waala Jaal Dekh Akh Khad-di Jaandi Ae..
Kinjh Patdi Sartaaj Pahaadi Chadh-di Jaandi Ae….
Os Waqt Wich Kamm Khairat Angeiz Kar Gye Ne…
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Ik Gall Mann-ni Paini Jo Angrez Kar Gye Ne..
Oh Raftaar Tarakki Waali Tez Kar Gye Ne….
Oh Raftaar Tarakki Waali Tez Kar Gye Ne…..
Oh Raftaar Tarakki Waali Tez Kar Gye Ne…….
For admin Contact:- Www.fb.com/143Robinkumar
ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ ਕਰ ਗਏ ਨੇ,
ReplyDeleteਉਹ ਰਫ਼ਤਾਰ ਤਰੱਕੀ ਵਾਲੀ ਤੇਜ ਕਰ ਗਏ ਨੇ...
*1~* ਓਨ੍ਹਾ ਦਿਆ ਦਿਮਾਗਾਂ ਦੇ ਵਿੱਚ ਹਕੂਮਤ ਦਾ ਗੁਰ ਸੀ,
ਮੂਹੜੇ ਉੱਤੇ ਬੈਠਣ ਵਾਲੇ ਨੂੰ ਦਿੱਤੀ ਕੁਰਸੀ,
ਦੇਖ ਮੁਨੀਮੀ ਫੱਟਿਆਂ ਨੂੰ ਵੀ ਮੇਜ ਕਰ ਗਏ ਨੇ,
ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ ਕਰ ਗਏ ਨੇ...
*ਸਰਤਾਜ ਜੀ ਦਾ ਮਿੱਤਰ*
*ਇਹ ਸਬ ਸਰਤਾਜ ਜੀ ਕਹਿ ਰਹੇ ਨੇ*
ਇੱਕ ਮੇਰਾ ਦੋਸਤ ਹੈ P.hd. ਕਰ ਰਿਹਾ ਹੈ,
ਉਹ ਮੇਰੇ ਨਾਲ
ਬਹਿਸ ਪਿਆ,
ਕਿ ਅੰਗਰੇਜਾਂ ਨੇ ਸਾਨੂੰ ਲੁਟਿਆ..
ਏਨੀਆ ਸਾਡੀਆ ਜਾਨਾਂ ਗਈਆਂ,
ਸ਼ਹਾਦਤਾਂ ਦਿੱਤੀਆ,
ਤੇ ਤੂੰ ਇਨ੍ਹਾ ਦੀ ਤਰੀਫ ਕਰੀ ਜਾਨਾ....
ਮੈਂ ਕਿਹਾ ਕੇ ਜਿਸ ਬੰਦੇ ਤੋਂ ਅੰਗਰੇਜ਼ਾਂ ਨੇ ਰਾਜ ਲਿਆ...
*ਮਹਾਰਾਜਾ ਰਣਜੀਤ ਸਿੰਘ* ਜੀ ਦੀ ਉਹ ਅੱਜ ਵੀ ਤਾਰੀਫ ਕਰਦੇ ਨੇ...
ਮੈਂ ਕਿਸੇ ਅੰਗਰੇਜ ਦੀ ਜੁਬਾਨ 'ਚ ਚਾਰ ਲਾਈਨਾ ਲਿਖੀਆਂ ਨੇ,
ਉਹ ਮਹਾਰਾਜਾ ਰਣਜੀਤ ਸਿੰਘ ਨੂੰ ਕੀ ਕਹਿੰਦੇ ਨੇ...
*We Remember.! We* *Remember.!*
*Lion Ranjit Singh.!*
*The Man Of The Five Rivers.!*
*The King Of The King.!*
*We Remember.! We Remember.!*
*Lion Ranjit Singh.!*
*1~We Salute His Army.! Salute His Wings.!*
*We Salute His Army.! Salute His Wings.!*
*The Ultimate Warrior.! The Lord Of The Rings.!*
*We Remember.! We Remember.!*
*Lion Ranjit Singh.!*
*The Man Of The Five Rivers.!*
*The King Of The King.!*
*Ultimate Warrior.! The Lord Of The Rings.!*
*We Salute His Army.! Salute His Wings.!*
ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ ਕਰ ਗਏ ਨੇ...
ਉਹ ਰਫ਼ਤਾਰ ਤਰੱਕੀ ਵਾਲੀ ਤੇਜ ਕਰ ਗਏ ਨੇ...
*(ਜਦੋਂ ਅੰਗਰੇਜ ਆਏ ਨੇ,*
*ਅਠਾਰਵੀਂ ਸਦੀ 'ਚ ਓਦੋਂ ਪੰਜਾਬ ਦਾ ਕੀ ਹਾਲ ਸੀ।?*
*ਟਯੂਬਵੈਲ ਹੈ ਨੀ ਸੀ,*
*ਨਹਿਰਾਂ ਹੈ ਨੀ ਸੀ...)*
*2~* ਸੌ-ਸੌ ਕੋਹ ਤੱਕ ਯਾਰ ਜਮੀਨ ਜਿੱਥੇ ਬੰਜਰ ਸੀ,
ਹਰੀਆਂ ਭਰੀਆਂ ਫ਼ਸਲਾਂ ਤਾਂ ਖਵਾਬਾਂ ਦੇ ਮੰਜਰ ਸੀ,
ਨਹਿਰਾਂ ਪੁੱਟਕੇ ਧਰਤੀ ਨੂੰ ਜ਼ਰਖ਼ੇਜ ਕਰ ਗਏ ਨੇ,
ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ ਕਰ ਗਏ ਨੇ.....
*3~*ਇੱਕ ਵਾਰੀ ਤਾਂ ਸਬ ਦੇ ਮੂੰਹ ਵਿੱਚ ਉਂਗਲ ਪੈ ਗਈ ਸੀ,
ਉਸ ਵੇਲੇ ਨਾ ਪੁੱਛੋ ਜੀ ਜਦ ਬਿਜਲੀ ਆਈ ਸੀ,
ਰੌਸ਼ਨੀਆ ਸੰਗ ਸ਼ਹਿਰਾਂ ਨੂੰ ਲ਼ਬਰੇਜ਼ ਕਰ ਗਏ ਨੇ,
ਉਹ ਰਫ਼ਤਾਰ ਤਰੱਕੀ ਵਾਲੀ ਤੇਜ ਕਰ ਗਏ ਨੇ,
ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ ਕਰ ਗਏ ਨ...
*(ਕਿਸੇ ਦੇ ਘਰ,*
*ਕਿਸੇ ਦਾ ਕਾਗਜ਼ ਜਾਣਾ..*
*ਕਿੱਡੀ ਵੱਡੀ ਗੱਲ ਸੀ,*
*ਸੋਚਣ ਵਾਲੀ ਗੱਲ ਸੀ..)*
*4~* ਹੋਈ ਹੈਰਾਨੀ ਕਿੱਦਾਂ ਡਾਕ ਚਲਾਈ ਹੋਵੇਗੀ,
ਸੋਚੋ ਜਦ ਇੱਕ ਪਹਿਲੀ ਚਿੱਠੀ ਆਈ ਹੋਵੇਗੀ,
ਪਰ ਹੁਣ ਲੋਕੀਂ ਚਿੱਠੀਆਂ ਤੋਂ ਪਰਹੇਜ ਕਰ ਗਏ ਨੇ,
ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ ਕਰ ਗਏ ਨੇ...
(ਕਾਲਕਾ ਤੋਂ ਸ਼ਿਮਲਾ!
ਅੱਜ ਵਿਰਾਸਤ(Heritage) ਬਣ ਗਿਆ ਉਹ)
*5~* ਰੇਲਾਂ ਵਾਲਾ ਜਾਲ ਦੇਖ ਅੱਖ ਖੜਦੀ ਜਾਂਦੀ ਏ,
ਕਿੰਜ ਪਟੜੀ *ਸਰਤਾਜ* ਪਹਾੜੀ ਚੜਦੀ ਜਾਂਦੀ ਏ,
ਓਸ ਵਖਤ ਵਿੱਚ ਕੰਮ ਖੈਰਤ ਅੰਗੇਜ ਕਰ ਗਏ ਨੇ,
ਉਹ ਰਫ਼ਤਾਰ ਤਰੱਕੀ ਵਾਲੀ ਤੇਜ ਕਰ ਗਏ ਨੇ,
ਇੱਕ ਗੱਲ ਮੰਨਣੀ ਪੈਣੀ ਜੋ ਅੰਗਰੇਜ ਕਰ ਗਏ ਨੇ.....
✍🏻
*ਕਲਮ-ਏ-ਜਾਦੂਗਰ ਸਰਤਾਜ*
Whatsapp no. 7056195532
ReplyDeleteMurid-e-sartaj